ਪੂਜਾ ਸ਼ਰਮਾ ਰੇਖਾ ਮੁੰਬਈ ਦੀ ਲੋਕਲ ਰੇਲਗੱਡੀ ਵਿੱਚ ਡਾਂਸ ਕਰ ਕੇ ਬਣ ਗਏ ਸੋਸ਼ਲ ਮੀਡੀਆ ਸਟਾਰ

ਵੀਡੀਓ ਕੈਪਸ਼ਨ, ਪੂਜਾ ਸ਼ਰਮਾ ਰੇਖਾ ਮੁੰਬਈ ਦੀ ਲੋਕਲ ਰੇਲਗੱਡੀ ਵਿੱਚ ਡਾਂਸ ਕਰ ਕੇ ਬਣ ਗਏ ਸੋਸ਼ਲ ਮੀਡੀਆ ਸਟਾਰ

ਪੂਜਾ ਸ਼ਰਮਾ ਰੇਖਾ ਇੱਕ ਟ੍ਰਾਂਸਜੈਂਡਰ ਹਨ ਜੋ ਸੋਸ਼ਲ ਮੀਡੀਆ ਉੱਤੇ ਇੱਕ ਜਾਣਿਆ-ਪਛਾਣਿਆ ਚਿਹਰਾ ਬਣ ਚੁੱਕੇ ਹਨ।

ਪੂਜਾ ਸ਼ਰਮਾ ਦੀ ਕਹਾਣੀ ਮੁੰਬਈ ਦੀ ਲੋਕਲ ਟ੍ਰੇਨ ਵਿੱਚ ਡਾਂਸ ਕਰਨ ਤੋਂ ਸ਼ੁਰੂ ਹੁੰਦੀ ਹੈ। ਉੱਥੇ ਉਹ ਬੇਹੱਦ ਖੂਬਸੂਰਤ ਤਰੀਕੇ ਨਾਲ ਸਜ ਕੇ ਜਾਂਦੇ ਹਨ ਅਤੇ ਡਾਂਸ ਕਰਦੇ ਹਨ।

ਹੌਲੀ-ਹੌਲੀ ਲੋਕ ਉਨ੍ਹਾਂ ਦੇ ਵੀਡੀਓ ਬਣਾਉਣ ਲੱਗੇ ਅਤੇ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਮਸ਼ਹੂਰ ਹੋ ਗਏ। ਮਿਲੋ ਪੂਜਾ ਸ਼ਰਮਾ ਰੇਖਾ ਅਤੇ ਜਾਣੋ ਉਨ੍ਹਾਂ ਦੀ ਪੂਰੀ ਕਹਾਣੀ।

(ਵੀਡੀਓ – ਮਧੂ ਪਾਲ ਤੇ ਰੁਬਾਇਤ ਬਿਸਵਾਸ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)