ਮਿਸ ਯੂਨੀਵਰਸ ਹਰਨਾਜ਼ ਕੌਰ ਜਦੋਂ ਖ਼ਿਤਾਬ ਜਿੱਤ ਕੇ ਪਿੰਡ ਭੰਗੜਾ ਪਾਇਆ ਸੀ
ਇਹ ਵੀਡੀਓ ਉਸ ਵੇਲੇ ਦਾ ਹੈ ਜਦੋਂ ਹਰਨਾਜ਼ ਸੰਧੂ ਮਿਸ ਦੀਵਾ 2021 ਦਾ ਖ਼ਿਤਾਬ ਜਿੱਤ ਕੇ ਪਿੰਡ ਪਹੁੰਚੀ ਸੀ। ਗੁਰਦਾਸਪੁਰ ਦਾ ਪਿੰਡ ਕੁਹਾਲੀ ਹਰਨਾਜ਼ ਸੰਧੂ ਦਾ ਜੱਦੀ ਪਿੰਡ ਹੈ।
ਹੁਣ ਹਰਨਾਜ਼ ਨੇ ਮਿਸ ਯੂਨੀਵਰਸ-2021 ਦਾ ਖ਼ਿਤਾਬ ਜਿੱਤ ਲਿਆ ਹੈ। ਭਾਰਤ ਨੂੰ ਇਹ ਖ਼ਿਤਾਬ 21 ਸਾਲ ਬਾਅਦ ਹਾਸਿਲ ਹੋਇਆ ਹੈ।