ਅਫ਼ਗਾਨਿਸਤਾਨ ਤੋਂ ਉੱਜੜੀ ਸਿਆਸਤਦਾਨ ਬੀਬੀ ਕਿਸ ਹਾਲ ਵਿਚ ਰਹਿ ਰਹੀ ਹੈ
ਬੀਬੀਸੀ ਦੀ ਜਾਂਚ ਵਿੱਚ ਉਜਾਗਰ ਕੀਤਾ ਹੋਇਆ ਹੈ ਕਿ ਅਫ਼ਗਾਨਿਸਤਾਨ ਦੀ ਪੁਰਾਣੀ ਸੰਸਦ ਦੀਆਂ ਲਗਭਗ 90% ਮਹਿਲਾ ਮੈਂਬਰ ਦੇਸ਼ ਛੱਡ ਗਈਆਂ ਹਨ।ਅਫ਼ਗਾਨਿਸਤਾਨ ਵਿੱਚ 69 ਮਹਿਲਾ ਸੰਸਦ ਮੈਂਬਰ ਸਨ ਜੋ ਦੇਸ਼ ਵਿੱਚ ਰਹਿ ਗਈਆਂ ਹਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਡਰ ਦੇ ਮਾਰੇ ਲੁਕੀਆਂ ਹੋਈਆਂ ਹਨ।
ਕੁਝ ਸਾਂਸਦ ਯੂਰਪ, ਉੱਤਰੀ ਅਮਰੀਕਾ ਅਤੇ ਪੱਛਮੀ ਏਸ਼ੀਆ ਵਿੱਚ ਹਨ ਅਤੇ ਦੇਸ਼ ਨਿਕਾਲੇ ਵਿੱਚ ਰਹਿੰਦਿਆਂ ਆਪਣਾ ਕੰਮ ਜਾਰੀ ਰੱਖਣ ਬਾਰੇ ਸੋਚ ਰਹੀਆਂ ਹਨ ਜਦਕਿ ਦੂਜੀਆਂ ਦਾ ਭਵਿੱਖ ਅਨਿਸ਼ਚਿਤ ਹੈ।
ਟੌਮ ਡੰਕਿਨ ਦੀ ਰਿਪੋਰਟ