ਇੰਸਟਾਗ੍ਰਾਮ ਤੇ ਟਿਕਟੌਕ ਰਾਹੀਂ ਕਿਵੇਂ ਧਾਰਨਾਵਾਂ ਤੋੜ ਰਹੀਆਂ ਹਨ ਇਹ ਕੁੜੀਆਂ
ਧਰਮ ਤੇਜ਼ੀ ਨਾਲ ਸੋਸ਼ਲ ਮੀਡੀਆ ਦਾ ਹਾਣੀ ਬਣ ਰਿਹਾ ਹੈ। ਇਹੀ ਸੋਸ਼ਲ ਮੀਡੀਆ ਦੀ ਦੁਨੀਆਂ ਹੈ।
ਇਹ ਨਨਜ਼ ਟਿਕਟੌਕ 'ਤੇ ਵੀਡੀਓਜ਼ ਬਣਾਉਂਦੀਆਂ ਅਤੇ ਲੋਕਾਂ ਨੂੰ ਸੁਨੇਹਾ ਦਿੰਦੀਆਂ ਹਨ। ਇਸ ਤਰੀਕੇ ਨਾਲ ਉਹ ਕਈ ਤਰ੍ਹਾਂ ਦੀਆਂ ਧਾਰਨਾਵਾਂ ਤੇ ਮਿਥ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।
ਇਹ ਸ਼ਾਰਟ ਵੀਡੀਓਜ਼ ਬਹੁਤ ਦੇਖੀਆਂ ਜਾ ਰਹੀਆਂ ਹਨ।