ਪ੍ਰਤਾਪ ਬਾਜਵਾ ਤੋਂ ਸੁਣੋ ਉਹ ਕਾਦੀਆਂ ਤੋਂ ਹੀ ਚੋਣ ਕਿਉਂ ਲੜਨਾ ਚਾਹੁੰਦੇ ਹਨ
ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਾਦੀਆਂ ਤੋਂ ਚੋਣਾ ਲੜਨ ਦੀ ਇੱਛਾ ਜ਼ਾਹਿਰ ਕੀਤੀ ਹੈ।
ਕਾਦੀਆਂ ਸੀਟ ਤੋਂ ਬਾਜਵਾ ਦੇ ਭਰਾ ਫਤਿਹਜੰਗ ਬਾਜਵਾ ਮੌਜੂਦਾ ਵਿਧਾਇਕ ਹਨ।
ਬਾਜਵਾ ਨੂੰ ਪੰਜਾਬ ਦੇ ਚੋਣ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਵੀ ਬਣਾਇਆ ਗਿਆ ਹੈ।
ਰਿਪੋਰਟ-ਬੀਬੀਸੀ ਲਈ ਗੁਰਪ੍ਰੀਤ ਚਾਵਲਾ
ਐਡਿਟ-ਸਦਫ਼ ਖ਼ਾਨ