ਸੁਖਦੇਵ ਢੀਂਡਸਾ - ਮੇਰੀ ਤੇ ਕੈਪਟਨ ਦੋਵਾਂ ਦੀ ਭਾਜਪਾ ਨਾਲ ਗੱਲ ਹੋ ਰਹੀ ਹੈ’
ਸਾਬਕਾ ਅਕਾਲੀ ਆਗੂ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨਾਲ ਅਗਾਮੀ ਪੰਜਾਬ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਸਿਆਸਤ, ਚੋਣਾਂ ਅਤੇ ਉਨ੍ਹਾਂ ਦੀ ਹੋਂਦ ਬਾਰੇ ਖ਼ਾਸ ਗੱਲਬਾਤ
(ਰਿਪੋਰਟ – ਮਨਪ੍ਰੀਤ ਕੌਰ, ਸ਼ੂਟ – ਸੁਨੀਲ, ਐਡਿਟ – ਸਦਫ਼ ਖ਼ਾਨ)