ਫ਼ਰਾਂਸ ਇੱਕ ਡਾਂਸਰ ਅਤੇ ਜਾਸੂਸ ਨੂੰ ਕੌਮੀ ਨਾਇਕ ਕਿਉਂ ਬਣਾ ਰਿਹਾ ਹੈ

ਵੀਡੀਓ ਕੈਪਸ਼ਨ, ਜੋਸੋਫ਼ੀਨ ਬੇਕਰ

ਜੋਸੋਫ਼ੀਨ ਬੇਕਰ ਨੂੰ ਦੁਨੀਆ ਅੱਜ ਵੀ ਉਤੇਜਕ ਅਤੇ ਸਮੋਹਕ ਨਰਤਕੀ ਵਜੋਂ ਜਾਣਦੀ ਹੈ। ਨਾਚ ਦੀਆਂ ਪੇਸ਼ਕਾਰੀਆਂ ਦੌਰਾਨ ਉਹ ਅਮਲੀ ਰੂਪ ਵਿੱਚ ਅਣਕੱਜੇ ਹੁੰਦੇ ਸਨ।

ਅਜਿਹੇ ਵਿੱਚ ਉਨ੍ਹਾਂ ਦਾ ਨਾਂਅ ਫ਼ਰਾਂਸ ਦੇ ਸਭ ਤੋਂ ਜ਼ਿਆਦਾ ਸਨਮਾਨਤ ਅਤੇ ਸ਼੍ਰੇਸ਼ਠ ਨਾਇਕਾਂ ਵਿੱਚ ਕਿਵੇਂ ਸ਼ਾਮਲ ਹੋ ਗਿਆ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)