ਐੱਮਐੱਸਪੀ ਦੀ ਗਰੰਟੀ ਦੀ ਮੰਗ ਨਾਲ ਜੁੜੇ ਹਰ ਸਵਾਲ ਦਾ ਜਵਾਬ ਜਾਣੋ
ਘੱਟੋ-ਘੱਟ ਸਮਰਥਨ ਮੁੱਲ ਯਾਨੀ MSP ਹੁੰਦੀ ਕੀ ਹੈ, ਇਹ ਕਿਹੜੀਆਂ-ਕਿਹੜੀਆਂ ਫਸਲਾਂ ਉੱਤੇ ਮਿਲਦੀ ਹੈ, ਇਸ ਨੂੰ ਲੈ ਕੇ ਕਿਸਾਨਾਂ ਦੀ ਕੀ ਮੰਗ ਹੈ? ਇਸ ਤਰ੍ਹਾਂ ਦੇ ਕਈ ਅਹਿਮ ਸਵਾਲ ਹਨ।
ਸਭ ਤੋਂ ਜ਼ਰੂਰੀ ਸਵਾਲ ਤਾਂ ਇਹ ਵੀ ਹੈ ਕਿ MSP ਦੀ ਗਾਰੰਟੀ ਲਿਖ ਕੇ ਦੇਣ ਨੂੰ ਸਰਕਾਰ ਤਿਆਰ ਕਿਉਂ ਨਹੀਂ ਹੈ?
ਇਨ੍ਹਾਂ ਸਾਰੇ ਅਤੇ ਕੁਝ ਹੋਰ ਜ਼ਰੂਰੀ ਸਵਾਲਾਂ ਦੇ ਜਵਾਬ ਇਸ ਵੀਡੀਓ ਵਿੱਚ ਜਾਣੋ।
(ਰਿਪੋਰਟ – ਦਲੀਪ ਸਿੰਘ, ਸ਼ੂਟ ਤੇ ਐਡਿਟ – ਸਦਫ਼ ਖ਼ਾਨ)