ਗਿੱਪੀ ਗਰੇਵਾਲ ਦੀ ਕਿਹੜੀ ਫ਼ਿਲਮ ਵਿੱਚ 5 ਅਦਾਕਾਰਾਂ ਦੇ ਨਾਲ ਹੈ ਇਹ ਸਰਪ੍ਰਾਈਜ਼
ਇਸ ਹਫ਼ਤੇ ਦੇ ਪੰਜਾਬੀ ਮਨੋਰੰਜਨ ਰੈਪ ਵਿੱਚ ਜਾਣੋ ਇਸ ਹਫ਼ਤੇ ਪੰਜਾਬੀ ਮਨੋਰੰਜਨ ਜਗਤ ਵਿੱਚ ਕੀ ਕੁਝ ਹੋਇਆ ਖਾਸ।
ਸ਼ੁਰੂਆਤ ਕਰਦੇ ਹਾਂ ਸਿੱਧੂ ਮੂਸੇਵਾਲਾ ਤੋਂ ਜਿਹਨਾਂ ਨੇ ਕਾਂਗਰਸ ਪਾਰਟੀ ਰਾਹੀਂ ਰਾਜਨੀਤੀ ਵਿੱਚ ਐਂਟਰੀ ਲਈ।
ਸਲਮਾਨ ਖਾਨ ਵੀ ਇਸ ਹਫ਼ਤੇ ਚੰਡੀਗੜ ਪਹੁੰਚੇ।
ਗਿੱਪੀ ਗਰੇਵਾਲ਼ ਦੀ ਫਿਲਮ ਵੌਰਨਿੰਗ ਦੀ ਕਾਮਯਾਬੀ ਤੋਂ ਬਾਅਦ ਉਨ੍ਹਾਂ ਦੀ ਫਿਲਮ ਸ਼ਾਵਾ ਨੀ ਗਿਰਧਾਰੀ ਲਾਲ ਦਾ ਟ੍ਰੇਲਰ ਰਿਲੀਜ਼ ਹੋਇਆ।
ਇਸ ਤੋਂ ਇਲਾਵਾ ਹੋਰ ਵੀ ਬਹੁਤ ਬੀਬੀਸੀ ਪੰਜਾਬੀ ਦੀ ਸਹਿਯੋਗੀ ਤਾਹਿਰਾ ਭਸੀਨ ਦੀ ਰਿਪੋਰਟ ਵਿੱਚ।