104 ਸਾਲ ਦੀ ਉਮਰ 'ਚ ਬੇਬੇ ਨੇ ਦਿੱਤਾ ਪੇਪਰ, ਕੀਤਾ ਇਹ ਕਮਾਲ

ਵੀਡੀਓ ਕੈਪਸ਼ਨ, ਕੇਰਲਾ ਦੀ 104 ਸਾਲਾ ਬੇਬੇ ਦਾ ਵੇਖੋ ਹੌਸਲਾ, 100 ’ਚੋਂ ਲਿਆਂਦੇ 89 ਨੰਬਰ

104 ਸਾਲਾ ਕੁੱਟਅੰਮਾ ਕੇਰਲ ਦੇ ਕੋਟਾਯਮ ਦੀ ਰਹਿਣ ਵਾਲੀ ਹੈ।

ਹਾਲ ਹੀ ਵਿੱਚ ਸੂਬਾ ਸਰਕਾਰ ਦੇ ਸਿੱਖਿਆ ਮਿਸ਼ਨ ਤਹਿਤ ਲਈ ਜਾਣ ਵਾਲੀ ਪ੍ਰੀਖਿਆ ਵਿੱਚ ਉਨ੍ਹਾਂ ਨੇ 100 ਵਿੱਚੋਂ 89 ਅੰਕ ਪ੍ਰਾਪਤ ਕੀਤੇ ਹਨ।

ਕੁੱਟਅੰਮਾ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਆਪਣੀ ਪੜ੍ਹਾਈ ਅਤੇ ਸੁਪਨਿਆਂ ਬਾਰੇ ਦੱਸਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)