ਕਿਸਾਨ ਅੰਦੋਲਨ: ਰਾਕੇਸ਼ ਟਿਕੈਤ ਨੇ ਕਿਹਾ, 'ਸਰਕਾਰ ਭੁਲੇਖੇ 'ਚ ਨਾ ਰਹੇ, ਗੱਲਬਾਤ ਦਾ ਰਾਹ ਖੋਲ੍ਹੇ ਬਿਨਾਂ ਨਹੀਂ ਜਾਵਾਂਗੇ'
ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਲੋਕ ਸਭਾ ਵਿੱਚ ਬਿੱਲ ਪਾਸ ਕਰ ਦਿੱਤਾ ਗਿਆ ਹੈ। ਰਾਕੇਸ਼ ਟਿਕੈਤ ਸਰਕਾਰ ਦੇ ਇਸ ਕਦਮ, ਕਿਸਾਨਾਂ ਦੀ ਅਗਲੀ ਰਣਨੀਤੀ ਅਤੇ ਸਰਕਾਰ ਨਾਲ ਗੱਲਬਾਤ ਬਾਰੇ ਕੀ ਕੁਝ ਕਹਿ ਰਹੇ ਹਨ।
ਵੀਡੀਓ- ANI
ਐਡਿਟਟ- ਰਾਜਨ ਪਪਨੇਜਾ