ਹੁਣ ਸਰਕਾਰ ਦੇ ਦਰਵਾਜ਼ੇ 2-3 ਮਹੀਨੇ ਲਈ ਖੁੱਲ੍ਹੇ ਹਨ ਤੇ ਕੁਝ ਨਾ ਕੁਝ ਲਵਾਂਗੇ- ਰਾਕੇਸ਼ ਟਿਕੈਤ

ਲਖਨਊ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਜਾਰੀ ਹੈ। ਜਿੱਥੇ ਰਾਕੇਸ਼ ਟਿਕੈਤ ਸਮੇਤ ਤਮਾਮ ਕਿਸਾਨ ਨੇਤਾ ਮੌਜੂਦ ਹਨ।

ਲਖੀਮਪੁਰੀ ਖੀਰੀ ਹਿੰਸਾ ਦੇ ਮਾਮਲੇ ਵਿੱਚ ਅਜੇ ਮਿਸ਼ਰਾ ਦੀ ਗ੍ਰਿਫ਼ਤਾਰੀ ਦੀ ਮੰਗ ਸਮੇਤ ਹੋਰ ਕਈ ਮੁੱਦਿਆਂ ਨੂੰ ਲੈ ਕੇ ਹੋ ਰਹੀ ਹੈ ਮਹਾਂਪੰਚਾਇਤ। ਇਸ ਬਾਰੇ ਬੀਬੀਸੀ ਵੱਲੋਂ ਰਾਕੇਸ਼ ਟਿਕੈਤ ਨਾਲ ਖਾਸ ਗੱਲਬਾਤ ਕੀਤੀ ਗਈ।

ਵੀਡੀਓ- ਅਨੰਤ ਝਣਾਣੇ, ANI, ਐਡਿਟ- ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)