ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਦੂਜੇ ਦਿਨ ਪਾਕਿਸਤਾਨ ਵਾਲੇ ਪਾਸੇ ਕੀ ਸੀ ਮਾਹੌਲ
ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਦੂਜੇ ਦਿਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਣੇ ਹੋਰ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾ ਲਈ ਪਹੁੰਚੀਆਂ।
ਸ਼ਰਧਾਲੂਆਂ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚਕਾਰ ਸਾਂਝ ਬਾਰੇ ਕਈ ਗੱਲਾਂ ਕਹੀਆਂ।
(ਰਿਪੋਰਟ – ਅਲੀ ਕਾਜ਼ਮੀ, ਐਡਿਟ – ਸਦਫ਼ ਖਾਨ)