ਬੇਲਾਰੂਸ-ਪੋਲੈਂਡ ਸਰਹੱਦ ’ਤੇ ਕਹਿਰ ਦੀ ਠੰਢ ਦੇ ਬਾਵਜੂਦ ਕਿਉਂ ਬੈਠੇ ਹਨ ਸੈਂਕੜੇ ਲੋਕ

ਵੀਡੀਓ ਕੈਪਸ਼ਨ, ਬੇਲਾਰੂਸ-ਪੋਲੈਂਡ ਸਰਹੱਦ ’ਤੇ ਕਹਿਰ ਦੀ ਠੰਡ ਦੇ ਬਾਵਜੂਦ ਕਿਉਂ ਬੈਠੇ ਹਨ ਸੈਂਕੜੇ ਲੋਕ

ਰਿਪੋਰਟ – ਜਸਪਾਲ ਸਿੰਘ, ਐਡਿਟ – ਰਾਜਨ ਪਪਨੇਜਾ

ਬੇਲਾਰੂਸ-ਪੋਲੈਂਡ ਸਰਹੱਦ ’ਤੇ ਪਰਵਾਸੀਆਂ ਤੇ ਸ਼ਰਨਾਰਥੀਆਂ ਦੇ ਇਕੱਠਾ ਹੋਣ ਦੇ ਕੀ ਕਾਰਨ ਹਨ।

ਬੇਲਾਰੂਸ-ਪੋਲੈਂਡ ਦੀ ਸਰਹੱਦ ’ਤੇ ਇਸ ਵੇਲੇ ਇੱਕ ਵੱਡਾ ਪਰਵਾਸ ਸੰਕਟ ਪੈਦਾ ਹੋ ਗਿਆ ਹੈ। ਵੱਡੀ ਗਿਣਤੀ ਵਿੱਚ ਲੋਕ ਇਸ ਸਰਹੱਦ ਉੱਤੇ ਇਕੱਠੇ ਹੋ ਰਹੇ ਹਨ।

ਇਹ ਲੋਕ ਸਰਹੱਦ ਨੂੰ ਪਾਰ ਕਰਕੇ ਪੋਲੈਂਡ ਵਿੱਚ ਦਾਖਲ ਹੋਣਾ ਚਾਹੁੰਦੇ ਹਨ। ਉਸ ਇਸ ਸਰਹੱਦ ਨੂੰ ਯੂਰਪ ਵਿੱਚ ਦਾਖਲ ਹੋਣ ਦਾ ਜ਼ਰੀਆ ਮੰਨ ਰਹੇ ਹਨ।

ਪਰ ਇਹ ਸਭ ਕਿਉਂ ਹੋ ਰਿਹਾ ਹੈ...ਇਹ ਪਰਵਾਸ ਦਾ ਸੰਕਟ ਪੈਦਾ ਕਿਵੇਂ ਹੋਇਆ। ਇਨ੍ਹਾਂ ਸਾਰਿਆਂ ਸਵਾਲਾਂ ਦੇ ਜਵਾਬ ਅਸੀਂ ਇਸ ਵੀਡੀਓ ਵਿੱਚ ਦੇਵਾਂਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)