ਦੇਸੀ ਸ਼ਰਾਬ ਕਿਵੇਂ ਬਣ ਜਾਂਦੀ ਹੈ ਜਾਨਲੇਵਾ, ਗ਼ਲਤੀ ਕਿੱਥੇ ਹੁੰਦੀ ਹੈ
ਆਖ਼ਰ ‘ਕੱਚੀ ਸ਼ਰਾਬ’ ਵਿੱਚ ਕੀ ਗ਼ਲਤ ਹੈ ਜਿਸ ਨਾਲ ਉਹ ਜ਼ਹਿਰ ਬਣ ਜਾਂਦੀ ਹੈ। ਅਜਿਹਾ ਵੀ ਨਹੀਂ ਹੈ ਕਿ ਦੇਸੀ ਸ਼ਰਾਬ ਬਣਾਉਣ, ਵੇਚਣ ਅਤੇ ਪਿਆਉਣ ਦਾ ਧੰਦਾ ਨਵਾਂ ਹੈ ਅਤੇ ਦੇਸੀ ਸ਼ਰਾਬ ਦੇ ਕਾਰੋਬਾਰ ਵਿੱਚ ਜ਼ਹਿਰ ਦਾ ਕਹਿਰ ਬਹੁਤ ਵਾਰ ਦੇਖਣ ਨੂੰ ਵੀ ਮਿਲਿਆ ਹੈ।
ਜਦੋਂ ਤੋਂ ਇਹ ਕਾਰੋਬਾਰ ਹੈ ਉਦੋਂ ਤੋਂ ਇਸ ਤਰ੍ਹਾਂ ਦੀ ਮਿਲਾਵਟ ਦਾ ਸਿਲਸਿਲਾ ਜਾਰੀ ਹੈ। ਕਈ ਵਾਰ ਕਈ ਹਿੱਸਿਆਂ ਤੋਂ ਜ਼ਹਿਰੀਲੀ ਸ਼ਰਾਬ ਕਾਰਨ ਮੌਤ ਦੀਆਂ ਖ਼ਬਰਾਂ ਵੀ ਸੁਣਨ ਨੂੰ ਮਿਲੀਆਂ ਹਨ।
ਰਿਪੋਰਟ- ਆਭਾ ਚੌਧਰੀ
ਐਡਿਟ- ਦੀਪਕ ਜਸਰੋਟੀਆ