ਬਿਜਲੀ ਕਿੱਲਤ ਦੇ ਕੀ ਹਨ ਕਾਰਨ ਅਤੇ ਦੁਨੀਆਂ ਭਰ ਵਿਚੋਂ ਇੱਕੋ ਸਮੇਂ ਕਿਉਂ ਆਇਆ ਸੰਕਟ

ਵੀਡੀਓ ਕੈਪਸ਼ਨ, ਬਿਜਲੀ ਕਿੱਲਤ ਦੇ ਕੀ ਹਨ ਕਾਰਨ ਅਤੇ ਦੁਨੀਆਂ ਭਰ ਵਿਚੋਂ ਇੱਕੋ ਸਮੇਂ ਕਿਉਂ ਆਇਆ ਸੰਕਟ

ਚੀਨ ਵਿੱਚ ਫੈਕਟਰੀਆਂ ਵਿੱਚ ਕਟੌਤੀ ਹੋ ਰਹੀ ਹੈ,ਭਾਰਤ ਵਿੱਚ ਬਿਜਲੀ ਦੇ ਲੰਬੇ -ਲੰਬੇ ਕੱਟ ਲੱਗ ਰਹੇ ਹਨ। ਯੂਰਪ ਦੇ ਕਈ ਦੇਸ਼ ਲਈ ਬਿਜਲੀ ਦੀ ਕਮੀ ਨਾਲ ਜੂਝ ਰਹੇ ਹਨ।

ਆਖ਼ਿਰ ਦੁਨੀਆਂ ਭਰ ਵਿੱਚ ਇਨ੍ਹਾਂ ਹਾਲਾਤਾਂ ਦੇ ਕੀ ਕਾਰਨ ਹਨ ਅਤੇ ਇਹ ਕਿਸ ਤਰ੍ਹਾਂ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੇ ਹਨ ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)