ਵਿਆਹ ਦੀਆਂ ਰਸਮਾਂ ਸ਼ਬਦਾਂ ’ਚ ਨਹੀਂ ਬਲਕਿ ਸੰਕੇਤਕ ਭਾਸ਼ਾ ਵਿੱਚ ਹੋਈਆਂ

ਵੀਡੀਓ ਕੈਪਸ਼ਨ, ਵਿਆਹ ਦੀਆਂ ਰਸਮਾਂ ਸ਼ਬਦਾਂ ’ਚ ਨਹੀਂ ਬਲਕਿ ਸੰਕੇਤਕ ਭਾਸ਼ਾ ਵਿੱਚ ਹੋਈਆਂ

ਗੁਜਰਾਤ ਦੇ ਰਾਜਕੋਟ ਸ਼ਹਿਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰੇਲੂ ਹਿੰਸਾ ਦੀਆਂ ਸ਼ਿਕਾਰ ਕੁੜੀਆਂ ਦੇ ਵਿਆਹ ਸਮਾਗਮ ਦਾ ਪ੍ਰਬੰਧ ਕੀਤਾ।

ਵਿਆਹ ਨਾਰੀ ਸੰਰਕਸ਼ਨ ਗ੍ਰਹਿ ਵਿੱਚ ਹੋਏ, ਰਾਜਕੋਟ ਦੇ ਦੋ ਜੋੜਿਆਂ ਦਾ ਵਿਆਹ ਇਸ ਸਮਾਗਮ ਵਿੱਚ ਹੋਇਆ।

ਜਾਮਨਗਰ ਦੇ ਜੋੜੇ ਨੂੰ ਬੋਲਣ ਅਤੇ ਸੁਣਨ ਦੀ ਸਮੱਸਿਆ ਕਾਰਨ ਉਨ੍ਹਾਂ ਦਾ ਵਿਾਹ ਸੰਕੇਤਕ ਭਾਸ਼ਾ ਰਾਹੀਂ ਕਰਵਾਇਆ ਗਿਆ।

ਵਿਆਹ ਲਈ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਸੀ।

Credit: ਬਿਪਿਨ ਤਨਕਾਰੀਆ / ਪ੍ਰੀਤ ਗਿਰਾਲਾ

Producer: ਦੀਪਕ ਚੁਦਸਮਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)