50 ਡਿਗਰੀ ਤਾਪਮਾਨ ’ਤੇ ਜੀਵਨ: ਬੰਜ਼ਰ ਹੁੰਦੀ ਜ਼ਮੀਨ ਤੇ ਹੜ੍ਹਾਂ ਨਾਲ ਮਰਦੇ ਲੋਕ

ਵੀਡੀਓ ਕੈਪਸ਼ਨ, 50 ਡਿਗਰੀ ਤਾਪਮਾਨ ’ਤੇ ਜੀਵਨ – ਤੇਲ ਸਨਅੱਤ ਕਿਵੇਂ ਵਾਤਾਵਰਨ ਨੂੰ ਤਬਾਹ ਕਰਨ ’ਤੇ ਲੱਗਿਆ ਹੈ

ਵਾਤਾਵਰਨ ਤਬਦੀਲੀ ਕਾਰਨ ਨਾਈਜੀਰੀਆ ’ਚ ਬਹੁਤ ਕੁਝ ਬਦਲ ਗਿਆ ਹੈ। ਉਪਜਾਊ ਜ਼ਮੀਨਾਂ ਹੁਣ ਬੰਜਰ ਹੁੰਦੀਆਂ ਜਾ ਰਹੀਆਂ ਹਨ ਅਤੇ ਹੜ੍ਹ ਆਉਣਾ ਵੀ ਆਮ ਜਿਹੀ ਗੱਲ ਹੋ ਗਈ ਹੈ।

ਨਾਈਜੀਰੀਆ ਦੀ ਤੇਲ ਇੰਡਸਟ੍ਰੀ ਨੇ ਹਾਲਾਤ ਹੋਰ ਬਦਤਰ ਕਰ ਦਿੱਤੇ ਹਨ। ਤੇਲ ਦੀ ਪ੍ਰੋਸੈਸਿੰਗ ਦੌਰਾਨ ਨਿਕਲਦੀਆਂ ਗੈਸਾਂ ਹਾਲਾਤ ਹੋਰ ਗੰਭੀਰ ਕਰ ਰਹੀਆਂ ਹਨ।

ਇਸ ਕਾਰਨ ਵਾਤਾਰਨ ਤਬਦੀਲੀ ਹੋ ਰਹੀ ਹੈ ਜੋ ਘਾਤਰ ਸਿੱਧ ਹੋ ਸਕਦੀ ਹੈ।

ਬੀਬੀਸੀ ਨੇ ਨਾਈਜੀਰੀਆ ਦੇ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)