ਸ਼ਾਹਰੁਖ ਖਾਨ ਪੁੱਤਰ ਆਰਿਅਨ ਖ਼ਾਨ ਨੂੰ ਪਹਿਲੀ ਵਾਰ ਜੇਲ੍ਹ ਵਿੱਚ ਮਿਲਣ ਪਹੁੰਚੇ
ਅਦਾਕਾਰ ਸ਼ਾਹਰੁਖ ਖ਼ਾਨ ਆਪਣੇ ਪੁੱਤਰ ਆਰਿਅਨ ਖ਼ਾਨ ਨੂੰ ਜੇਲ੍ਹ ਵਿੱਚ ਮਿਲਣ ਪਹੁੰਚੇ।
ਡਰਗਸ ਮਾਮਲੇ ਵਿੱਚ ਆਰਿਅਨ ਖ਼ਾਨ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸ਼ਾਹਰੁਖ ਖ਼ਾਨ ਦੀ ਪੁੱਤਰ ਨਾਲ ਇਹ ਪਹਿਲੀ ਮੁਲਾਕਾਤ ਸੀ।
ਐੱਨਡੀਪੀਐੱਸ ਵੱਲੋਂ ਦਾਇਰ ਡਰੱਗਸ ਮਾਮਲੇ ਵਿੱਚ ਆਰਿਅਨ ਖ਼ਾਨ 3 ਅਕਤੂਬਰ ਤੋਂ ਹੀ ਜੇਲ੍ਹ ਵਿੱਚ ਹੈ।
ਐਡਿਟ- ਸਦਫ਼ ਖ਼ਾਨ