ਪੰਜਾਬ 'ਚ ਬਿਜਲੀ ਦੇ ਕੱਟ ਕਦੋਂ ਤੱਕ ਲੱਗਣਗੇ, ਸੰਕਟ ਕਿੰਨਾ ਡੂੰਘਾ

ਵੀਡੀਓ ਕੈਪਸ਼ਨ, ਪੰਜਾਬ 'ਚ ਬਿਜਲੀ ਦੇ ਕੱਟ ਕਦੋਂ ਤੱਕ ਲੱਗਣਗੇ, ਸੰਕਟ ਕਿੰਨਾ ਡੂੰਘਾ

ਪੰਜਾਬ ਵਿੱਚ ਲੱਗਦੇ ਬਿਜਲੀ ਦੇ ਕੱਟਾਂ ਤੋਂ ਲੋਕ ਪਰੇਸ਼ਾਨ ਹਨ।

ਆਖ਼ਿਰ ਪੰਜਾਬ ਬਿਜਲੀ ਸੰਕਟ ਦਾ ਸਾਹਮਣਾ ਕਿਉਂ ਕਰ ਰਿਹਾ ਹੈ ਅਤੇ ਇਹ ਸੰਕਟ ਕਿੰਨਾ ਕੁ ਡੂੰਘਾ ਹੈ, ਇਹੀ ਦੱਸਣ ਦੀ ਕੋਸ਼ਿਸ਼ ਤੁਹਾਨੂੰ ਅਸੀਂ ਇਸ ਵੀਡੀਓ ਰਾਹੀਂ ਕਰ ਰਹੇ ਹਾਂ।

(ਵੀਡੀਓ - ਅਰਵਿੰਦ ਛਾਬੜਾ, ਐਡਿਟ - ਦਿਤੀ ਬਾਜਪਈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)