ਲਖੀਮਪੁਰ ਖੀਰੀ: 'ਸਰਕਾਰ ਪਹਿਲਾਂ ਆਵਾਜ਼ ਕੁਚਲ ਰਹੀ ਸੀ ਤੇ ਹੁਣ ਕਿਸਾਨਾਂ ਨੂੰ ਕੁਚਲਣ 'ਤੇ ਆ ਗਈ'
ਉੱਤਰ ਪ੍ਰਦੇਸ਼ ਦੇ ਲਖੀਮਪੁਰ ਜ਼ਿਲ੍ਹੇ ਵਿੱਚ ਸਿਆਸੀ ਪਾਰਟੀਆਂ ਦਾ ਆਉਣਾ ਜਾਰੀ ਹੈ। ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਉਣ ਲਈ ਅਕਾਲੀ ਦਲ ਦਾ ਵਫ਼ਦ ਵੀ ਪਹੁੰਚਿਆ ਹੈ।
ਹਰਸਿਮਰਤ ਕੌਰ ਬਾਦਲ ਦੀ ਅਗਵਾਈ 'ਚ ਇਹ ਵਫ਼ਦ ਉੱਤਰ ਪ੍ਰਦੇਸ਼ ਪਹੁੰਚਿਆ ਹੈ।
ਇਸ ਤੋਂ ਪਹਿਲਾਂ 7 ਅਕਤੂਬਰ ਨੂੰ ਪ੍ਰਿਅੰਕਾ ਗਾਂਧੀ ਅਤੇ ਅਖਿਲੇਸ਼ ਯਾਦਵ ਵੀ ਪੀੜਤ ਪਰਿਵਾਰਾਂ ਕੋਲ ਪਹੁੰਚੇ।
(ਵੀਡੀਓ - ANI, ਐਡਿਟ - ਸਦਫ਼ ਖ਼ਾਨ)