ਗਾਂਧੀ ਟੋਪੀਆਂ ਲੰਘੇ 45 ਸਾਲ ਤੋਂ ਕਿਉਂ ਬਣਾ ਰਿਹਾ ਹੈ ਇਹ ਸ਼ਖ਼ਸ

ਗਾਂਧੀ ਟੋਪੀ ਨੂੰ ਖਾਸ ਸਮਾਗਮਾਂ 'ਤੇ ਪਹਿਨਿਆ ਜਾਂਦਾ ਹੈ ਅਤੇ ਜ਼ਿਆਦਾ ਆਰਡਰ ਗੁਜਰਾਤ ਦੇ ਪਛਮਹਿਲ ਜ਼ਿਲ੍ਹੇ ਤੋਂ ਆਉਂਦੇ ਹਨ।

ਇਸ ਜ਼ਿਲ੍ਹੇ ਵਿੱਚ ਖੁਸ਼ੀ ਜਾਂ ਗਮੀ ਦੇ ਸਮਾਗਮਾਂ ਵਿੱਚ ਟੋਪੀ ਤੋਹਫੇ ਵਜੋਂ ਦੇਣ ਦੀ ਰਵਾਇਤ ਹੈ।

ਹਰੀਸ਼ ਗਦਾਨੀ ਮਸ਼ਹੂਰ ਗਾਂਧੀ ਟੋਪੀਆਂ ਪਿਛਲੇ 45 ਸਾਲ ਤੋਂ ਬਣਾ ਰਹੇ ਹਨ।

(ਵੀਡੀਓ - ਬੀਬੀਸੀ ਗੁਜਰਾਤੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)