ਭਗਤ ਸਿੰਘ ਦਾ ਪਾਕਿਸਤਾਨ ਦੇ ਬੰਗਾ ਵਿੱਚ ਜੱਦੀ ਘਰ ਦੇਖੋ
ਲਾਹੌਰ ਤੋਂ ਦੋ ਘੰਟੇ ਦੀ ਦੂਰੀ ਤੈਅ ਕਰਕੇ ਪਾਕਿਸਤਾਨੀ ਪੰਜਾਬ ਦੇ ਫੈਸਲਾਬਾਦ ਜ਼ਿਲ੍ਹੇ ਵਿੱਚ ਹੈ ਅਜ਼ਾਦੀ ਘੁਲਾਟੀਏ ਭਗਤ ਸਿੰਘ ਦਾ ਜੱਦੀ ਪਿੰਡ ਬੰਗਾ।
ਭਗਤ ਸਿੰਘ ਦੇ 114ਵੇਂ ਜਨਮ ਦਿਹਾੜੇ ਮੌਕੇ ਇਸ ਪਿੰਡ ਵਿੱਚ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ। ਇਹ ਉਹੀ ਹਵੇਲੀ ਹੈ ਜਿੱਥੇ ਭਗਤ ਸਿੰਘ 1907 ਵਿੱਚ ਪੈਦਾ ਹੋਏ।
ਸਾਲ 2021 ਵਿੱਚ ਸਰਕਾਰ ਨੇ ਇਸ ਹਵੇਲੀ ਦੇ ਇੱਕ ਹਿੱਸੇ ਦੀ ਸਾਂਭ ਸੰਭਾਲ ‘ਸੋਹਣਾ ਲਾਇਲਪੁਰ ਪ੍ਰਾਜੈਕਟ’ ਦੇ ਤਹਿਤ ਸ਼ੁਰੂ ਕੀਤੀ। ਇਹ ਥਾਂ ਲੋਕਾਂਲਈ ਪੂਰਾ ਸਾਲ ਖੁੱਲ੍ਹੀ ਰਹਿੰਦੀ ਹੈ।
ਰਿਪੋਰਟ- ਅਲੀ ਕਾਜ਼ਮੀ
ਇਹ ਵੀ ਪੜ੍ਹੋ: