ਸਪੇਨ ਦੇ ਲਾ ਪਾਲਮਾ ’ਚ ਕਿਵੇਂ ਜਵਾਲਾਮੁਖੀ ਨੇ ਤਬਾਹ ਕਰ ਦਿੱਤਾ ਪੂਰਾ ਪਿੰਡ

ਸਪੇਨ ਦੇ ਲਾ ਪਾਲਮਾ ’ਚ ਜਵਾਲਾਮੁਖੀ ਨੇ ਪਿੰਡ ਦੇ ਸੈਂਕੜਾਂ ਘਰ ਤਬਾਹ ਕਰ ਦਿੱਤੇ ਹਨ।

ਜਵਾਲਾਮੁਖੀ ਨਦੀ ਦੀ ਤਰ੍ਹਾਂ ਵਹਿ ਕੇ ਆਇਆ ਅਤੇ 100 ਤੋਂ ਵੱਧ ਘਰਾਂ ਨੂੰ ਨਿਗਲ ਗਿਆ।

ਵੇਖੋ ਉਹ ਦਰਦਨਾਕ ਮੰਜ਼ਰ....

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)