ਉੱਤਰੀ ਕੋਰੀਆ ਮਿਜ਼ਾਇਲ ਪ੍ਰੀਖਣ ਕਿਉਂ ਕਰਦਾ ਹੈ, 3 ਕਾਰਨ

ਵੀਡੀਓ ਕੈਪਸ਼ਨ, ਉੱਤਰੀ ਕੋਰੀਆ ਮਿਜ਼ਾਇਲ ਪ੍ਰੀਖਣ ਕਿਉਂ ਕਰਦਾ ਹੈ, 3 ਕਾਰਨ

ਕੌਮਾਂਤਰੀ ਪੱਧਰ ’ਤੇ ਨਿਖੇਧੀ ਹੋਣ ਦੇ ਬਾਵਜੂਦ ਖਬ਼ਰਾਂ ਵਿੱਚ ਆਉਂਦਾ ਹੈ ਕਿ ਉੱਤਰੀ ਕੋਰੀਆ ਨੇ ਮਿਜ਼ਾਇਲ ਦਾ ਪ੍ਰੀਖਣ ਕੀਤਾ।

ਇਸ ਵਿੱਚ ਪੈਸਾ ਵੀ ਬਹੁਤ ਖ਼ਰਚ ਹੁੰਦਾ ਹੈ। ਆਓ ਜਾਣਦੇ ਹਾਂ ਕਿ ਇਸ ਪਿੱਛੇ ਮੰਸ਼ਾ ਕੀ ਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)