ਜ਼ੀਰੋ ਵੇਸਟ: ਪਲਾਸਟਿਕ ਵਰਤਣ ਤੋਂ ਇੰਝ ਬਚਦੀਆਂ ਬੀਬੀਆਂ
ਮਹਾਮਾਰੀ ਦੇ ਦੌਰਾਨ ਲੋਕਾਂ ਨੂੰ ਘਰਾਂ ਵਿੱਚ ਬੈਠੇ-ਬਿਠਾਏ ਖਾਣਾ ਮੰਗਵਾਉਣ ਦੀ ਆਦਤ ਪੈ ਗਈ। ਇਸ ਨਾਲ ਫੂਡ ਡਲਿਵਰੀ ਕੰਪਨੀਆਂ ਨੂੰ ਤਾਂ ਬਹੁਤ ਲਾਭ ਹੋਇਆ ਪਰ ਇਸ ਦੇ ਨਾਲ ਹੀ ਸੁੱਟੇ ਜਾ ਸਕਣ ਵਾਲੇ ਭਾਂਡਿਆਂ ਦੀ ਵਰਤੋਂ ਵੀ ਕਈ ਗੁਣਾਂ ਵਧ ਗਈ।
ਦੱਖਣੀ ਕੋਰੀਆ ਵਿੱਚ ਕੁਝ ਲੋਕਾਂ ਨੇ ਸਿਫ਼ਰ ਬਰਬਾਦੀ ਜੀਵਨ ਸ਼ੈਲੀ ਅਪਣਾਈ ਹੈ। ਜਾਣੋ ਉਨ੍ਹਾਂ ਦਾ ਤਜ਼ਰਬਾ।
ਇਹ ਵੀ ਪੜ੍ਹੋ: