ਪੰਜਾਬ ਦੇ ਉਲੰਪਿਕ ਖਿਡਾਰੀਆਂ ਲਈ ਕੈਪਟਨ ਅਮਰਿੰਦਰ ਸਿੰਘ ਨੇ ਇੰਝ ਚਲਾਈ ‘ਕੜਛੀ’
ਕੈਪਟਨ ਅਮਰਿੰਦਰ ਸਿੰਘ ਨੇ ਮੋਤੀ ਮਹਿਲ 'ਚ ਖਿਡਾਰੀਆਂ ਨੂੰ ਸ਼ਾਹੀ ਭੋਜ ਦਿੱਤਾ। ਜੈਵੇਲਿਨ ਚੈਂਪੀਅਨ ਨੀਰਜ਼ ਚੋਪੜਾ ਸਣੇ ਪੰਜਾਬ ਦੇ ਟੋਕੀਓ ਓਲੰਪੀਅਨ ਖਿਡਾਰੀ ਪਹੁੰਚੇ।
ਖਿਡਾਰੀਆਂ ਲਈ ਆਪ ਪਕਵਾਨ ਤਿਆਰ ਕਰਦੇ ਦਿਖੇ ਮੁੱਖ ਮੰਤਰੀ ਅਮਰਿੰਦਰ ਸਿੰਘ।
ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ਵਿਚ ਸੋਨ ਅਤੇ ਭਾਰਤੀ ਹਾਕੀ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ।
ਵੀਡੀਓ – ਪੰਜਾਬ ਸਰਕਾਰ
ਐਡਿਟ – ਸਦਫ਼ ਖ਼ਾਨ
ਇਹ ਵੀ ਪੜ੍ਹੋ: