ਮਨੀਸ਼ ਨਰਵਾਲ ਨੇ ਜਿੱਤਿਆ ਗੋਲਡ, ਹਰ ਪਾਸੇ ਜਸ਼ਨ, ਪਿਤਾ ਨੇ ਦੱਸੀ ਸੰਘਰਸ਼ ਦੀ ਕਹਾਣੀ

ਟੋਕੀਓ ਪੈਰਾਲੰਪਿਕ ਵਿੱਚ ਹਰਿਆਣਾ ਦੇ ਮਨੀਸ਼ ਨਰਵਾਲ ਨੇ ਗੋਲਡ ਮੈਡਲ ਅਤੇ ਸਿੰਘਰਾਜ ਨੇ ਸਿਲਵਰ ਮੈਡਲ ਜਿੱਤਿਆ ਹੈ। ਦੋਵਾਂ ਨੇ ਹੀ ਸ਼ੂਟਿੰਗ ਵਿੱਚ ਇਹ ਮੈਡਲ ਜਿੱਤੇ ਹਨ। ਮਨੀਸ਼ ਤੇ ਸਿੰਘਰਾਜ ਦੋਵੇਂ ਫਰੀਦਾਬਾਦ ਦੇ ਰਹਿਣ ਵਾਲੇ ਹਨ। ਜਿੱਤ ਤੋਂ ਬਾਅਦ ਦੋਵਾਂ ਦੇ ਘਰ ਖੁਸ਼ੀ ਦਾ ਮਾਹੌਲ ਹੈ।

ਮਨੀਸ਼ ਨਰਵਾਲ ਦੇ ਪਰਿਵਾਰ ਦਾ ਪਿਛੋਕੜ ਸੋਨੀਪਤ ਨਾਲ ਸਬੰਧਤ ਹੈ, ਉਨ੍ਹਾਂ ਦੇ ਮੈਡਲ ਜਿੱਤਣ ਦੀ ਖੁਸ਼ੀ ’ਚ ਉੱਥੇ ਵੀ ਲੋਕਾਂ ਨੇ ਜਸ਼ਨ ਮਨਾਇਆ।

ਵੀਡੀਓ- ਸਤ ਸਿੰਘ, ANI

ਐਡਿਟ- ਦੇਵੇਸ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)