ਪੈਰਾਓਲੰਪਿਕ ਖੇਡਾਂ: ਸੁਮਿਤ ਅੰਤਿਲ ਦੇ ਪਰਿਵਾਰ ਨੇ ਭਾਵੁਕ ਹੁੰਦਿਆਂ ਦੱਸੀ ਉਸ ਦੀ ਸੰਘਰਸ਼ ਦੀ ਕਹਾਣੀ
ਟੋਕੀਓ ਪੈਰਾਓਲੰਪਿਕ ’ਚ ਹਰਿਆਣਾ ਦੇ ਸੁਮਿਤ ਅੰਤਿਲ ਨੇ ਨੇਜਾ ਸੁੱਟ ਕੇ ਗੋਲਡ ਮੈਡਲ ਜਿੱਤ ਲਿਆ ਹੈ। ਜੈਵਲਿਨ ਥ੍ਰੋਅ ਵਿੱਚ ਸੋਨੀਪਤ ਦੇ ਸੁਮਿਤ ਨੇ ਵਿਸ਼ਵ ਰਿਕਾਰਡ ਵੀ ਬਣਾ ਦਿੱਤਾ ਹੈ। ਉਨ੍ਹਾਂ ਨੇ 68.55 ਮੀਟਰ ਦੂਰ ਨੇਜਾ ਸੁੱਟ ਕੇ ਇਹ ਰਿਕਾਰਡ ਬਣਾਇਆ ਹੈ। ਉਨ੍ਹਾਂ ਦੇ ਸੰਘਰਸ਼ ਅਤੇ ਨਿੱਜੀ ਜ਼ਿੰਦਗੀ ਬਾਰੇ ਪਰਿਵਾਰ ਨੇ ਗੱਲਬਾਤ ਕੀਤੀ।
ਰਿਪੋਰਟ- ਸਤ ਸਿੰਘ
ਐਡਿਟ- ਰਾਜਨ ਪਪਨੇਜਾ