ਟੋਕੀਓ ਪੈਰਾਲੰਪਿਕਸ: ਸੁਮਿਤ ਅੰਤਿਲ ਦੇ ਘਰ ਜਸ਼ਨ ਦਾ ਮਾਹੌਲ

ਵੀਡੀਓ ਕੈਪਸ਼ਨ, ਟੋਕੀਓ ਪੈਰਾਲੰਪਿਕਸ: ਸੁਮਿਤ ਅੰਤਿਲ ਦੇ ਘਰ ਜਸ਼ਨ ਦਾ ਮਾਹੌਲ

ਪੈਰਾ ਜੈਵੇਲਿਨ ਥ੍ਰੋਅ ਵਿੱਚ ਥ੍ਰੋਅਰ ਸੁਮਿਤ ਅੰਤਿਲ ਨੇ ਟੋਕੀਓ ਪੈਰਾਲੰਪਿਕ ’ਚ ਵਿਸ਼ਵ ਰਿਕਾਰਡ ਬਣਾਉਂਦਿਆਂ ਗੋਲਡ ਮੈਡਲ ਜਿੱਤਿਆ। ਸੁਮਿਤ ਅੰਤਿਲ ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਹਨ

ਉਨ੍ਹਾਂ ਦੀ ਇਸ ਉਪਲਬਧੀ ਤੋਂ ਬਾਅਦ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੌਲ ਹੈ। ਪਰਿਵਾਰਕ ਮੈਂਬਰ, ਦੋਸਤ, ਪਿੰਡ ਵਾਸੀ ਸਭ ਇਕੱਠੇ ਹੋ ਕੇ ਖੁਸ਼ੀ ਮਨਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੀ ਰਿਕਾਰਡ ਤੋੜ ਪੇਸ਼ਕਾਰੀ 'ਤੇ ਵਧਾਈ ਦਿੱਤੀ।

ਰਿਪੋਰਟ- ਸਤ ਸਿੰਘ, ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)