5 ਵਿਸ਼ਵ ਰਿਕਾਰਡ ਅਤੇ 24 ਕੌਮਾਂਤਰੀ ਮੈਡਲ ਜਿੱਤਣ ਵਾਲਾ ਅਥਲੀਟ ਉਦਾਸ ਕਿਉਂ ਹੈ

ਡੇਨੀਅਲ ਡਿਆਸ ਸਭ ਤੋਂ ਵਧੇਰੇ ਸਨਮਾਨਿਤ ਪੈਰਾ-ਤੈਰਾਕ ਹਨ। ਪਿਛਲੀਆਂ ਤਿੰਨ ਖੇਡਾਂ ਵਿੱਚ ਉਨ੍ਹਾਂ ਨੇ ਬ੍ਰਾਜ਼ੀਲ ਲਈ 24 ਮੈਡਲ ਜਿੱਤੇ ਸਨ।

ਪੈਰਾ ਤੈਰਾਕਾਂ ਦਾ ਅਪੰਗਤਾ ਮੁਤਾਬਕ ਵਰਗੀਕਰਨ ਕੀਤਾ ਜਾਂਦਾ ਹੈ।

ਡੇਨੀਅਲ ਨੇ ਟੋਕੀਓ ਓਲੰਪਿਕ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)