ਕਿਸਾਨ ਅੰਦੋਲਨ ਦਾ ਪੰਜਾਬ ਦੀਆਂ ਚੋਣਾਂ 'ਤੇ ਕਿੰਨਾ ਅਸਰ ਪੈ ਸਕਦਾ ਹੈ
ਕਿਸਾਨ ਅੰਦੋਲਨ ਦੇ 9 ਮਹੀਨੇ ਪੂਰੇ ਹੋਣ ਮਗਰੋਂ ਕਿਸਾਨਾਂ ਨੂੰ ਇਸ ਅੰਦੋਲਨ ਤੋਂ ਕੀ ਹਾਸਲ ਹੋਇਆ, ਸਰਕਾਰ ਨਾਲ ਗੱਲਬਾਤ ਕਿੱਥੇ ਪਹੁੰਚੀ ਤੇ ਹੁਣ ਕੀ ਹੈ ਅਗਲੀ ਰਣਨੀਤੀ।
ਇਸ ਬਾਰੇ ਬੀਬੀਸੀ ਨੇ ਕਿਸਾਨ ਆਗੂ ਡਾ. ਦਰਸ਼ਨ ਪਾਲ ਨਾਲ ਗੱਲਬਾਤ ਕੀਤੀ।
ਰਿਪੋਰਟ- ਅਰਸ਼ਦੀਪ ਕੌਰ, ਸ਼ੂਟ- ਦੀਪਕ ਸ਼ਾਹ, ਐਡਿਟ- ਸਦਫ਼ ਖ਼ਾਨ