ਅਫ਼ਗਾਨਿਸਤਾਨ: ‘ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਰਨ ਲਈ ਤਾਲਿਬਾਨ ਦਾ ਇਹ ਵੱਡਾ ਹਮਲਾ ਹੋ ਸਕਦਾ ਹੈ’
ਅਫ਼ਗਾਨਿਸਤਾਨ 'ਚ ਨਿਲੋਫ਼ਰ ਬਯਾਤ ਵੂਮਨ ਵ੍ਹੀਲਚੇਅਰ ਬਾਸਕਟਬਾਲ ਦੀ ਖਿਡਾਰਨ ਸਨ। ਜਦੋਂ ਤਾਲਿਬਾਨ ਨੇ ਕਾਬੁਲ 'ਤੇ ਕਬਜ਼ਾ ਕੀਤਾ ਤਾਂ ਉਹ ਆਪਣੇ ਪਤੀ ਦੇ ਨਾਲ ਸਪੇਨ ਭੱਜ ਗਈ।
ਜਦੋਂ ਨਿਲੋਫ਼ਰ ਦੋ ਸਾਲ ਦੀ ਸੀ ਤਾਂ ਉਨ੍ਹਾਂ ਦੇ ਕਾਬੁਲ ਵਿਖੇ ਘਰ ਵਿੱਚ ਇੱਕ ਰਾਕੇਟ ਨਾਲ ਹਮਲਾ ਹੋਇਆ ਅਤੇ ਉਨ੍ਹਾਂ ਦੀ ਰੀੜ੍ਹ ਦੀ ਹੱਡੀ 'ਤੇ ਸੱਟ ਵੱਜੀ ਸੀ।
ਉਨ੍ਹਾਂ ਨੇ ਮੇਰੇ ਭਰਾ ਨੂੰ ਮਾਰ ਦਿੱਤਾ ਤੇ ਮੇਰੇ ਪਿਤਾ ਨੂੰ ਵੀ ਸੱਟਾਂ ਲੱਗੀਆਂ, ਉਨ੍ਹਾਂ ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ।