ਕਿਸਾਨ ਖੁਦਕੁਸ਼ੀ: ਪਤੀ ਦੀ ਖੁਦਕੁਸ਼ੀ ਮਗਰੋਂ ਲੋਕਾਂ ਦੇ ਬਚੇ-ਖੁਚੇ ਖਾਣੇ ਨਾਲ ਬੱਚੇ ਪਾਲਦੀ ਔਰਤ
ਸਰਬਜੀਤ ਕੌਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੌੜਾਂ ਦੀ ਰਹਿਣ ਵਾਲੀ ਹੈ। ਪਤੀ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣਾ ਘਰ ਚਲਾ ਰਹੇ ਹਨ ਤੇ ਲੋਕਾਂ ਦੇ ਬਚੇ-ਖੁਚੇ ਖਾਣੇ ਨਾਲ ਬੱਚੇ ਪਾਲ ਰਹੇ ਹਨ।
ਕਰਜ਼ੇ ਦੇ ਚਲਦੇ ਉਨ੍ਹਾਂ ਦੇ ਪਤੀ ਨੇ ਖ਼ੁਦਕੁਸ਼ੀ ਕਰ ਲਈ ਸੀ ਜਿਸ ਨੂੰ ਉਹ ਉਤਾਰ ਰਹੇ ਹਨ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ
ਸ਼ੂਟ-ਐਡਿਟ- ਗੁਲਸ਼ਨ ਕੁਮਾਰ