ਅਫ਼ਗਾਨਿਸਤਾਨ ਤੋਂ ਹਿਜਰਤ ਕਰਦੇ ਲੋਕ ਤੁਰਕੀ ਲਈ ਸਮੱਸਿਆ ਕਿਵੇਂ ਬਣੇ
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਲਗਾਤਾਰ ਵਧ ਰਹੇ ਅਸਰ ਅਥੇ ਕਬਜ਼ਿਆਂ ਕਾਰਨ ਕਈ ਇਲਾਕਿਆਂ ਤੋਂ ਲੋਕ ਦੂਜੇ ਦੇਸ਼ਾਂ ਵੱਲ ਭੱਜ ਰਹੇ ਹਨ। ਰੋਜ਼ਾਨਾ ਸੈਂਕੜੇ ਲੋਕ ਤੁਰਕੀ ਦਾ ਬਾਰਡਰ ਪਾਰ ਕਰਕੇ ਉੱਥੇ ਦਾਖਲ ਹੋ ਰਹੇ ਹਨ।
ਉਨ੍ਹਾਂ ਕੁਝ ਪੀੜਤ ਲੋਕਾਂ ਦੀਆਂ ਕਹਾਣੀਆਂ ਜੋ ਹਿਜਰਤ ਦੌਰਾਨ ਆਪਣਿਆਂ ਤੋਂ ਰਾਹ ਵਿੱਚ ਹੀ ਵਿਛੜ ਗਏ।