ਚੀਨ: 500 KM ਦੀ ਯਾਤਰਾ ਤੋਂ ਹਾਥੀ ਵਾਪਸ ਪਰਤ ਰਹੇ ਹਨ, ਦੇਖੋ ਸਫ਼ਰ
ਚੀਨ ਦੇ 14 ਹਾਥੀਆਂ ਦਾ ਝੁੰਡ 500 ਕਿੱਲੋ ਮੀਟਰ ਦੀ ਯਾਤਰਾ ਤੈਅ ਕਰਨ ਕਾਰਨ ਪੂਰੀ ਦੁਨੀਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ।
ਇੱਕ ਸਾਲ ਪਹਿਲਾਂ ਇਨ੍ਹਾਂ ਨੇ ਆਪਣਾ ਇਲਾਕਾ ਕਿਉਂ ਛੱਡਿਆ, ਕੋਈ ਨਹੀਂ ਜਾਣਦਾ। ਇਹ ਹਾਥੀ ਸ਼ਹਿਰਾਂ ਪਿੰਡਾਂ ਤੋਂ ਹੁੰਦੇ ਹੋਏ ਅੱਗੇ ਵਧਦੇ ਰਹੇ। ਇੱਕ ਟੀਮ ਨੇ ਇਨ੍ਹਾਂ ਉੱਤੇ ਲਗਾਤਾਰ ਨਜ਼ਰ ਬਣਾ ਰੱਖੀ ਸੀ।