ਉਹ ਮੁਲਕ, ਜਿੱਥੇ ਕੋਰੋਨਾ ਦੌਰ 'ਚ ਆਪਣਿਆਂ ਦਾ ਸਸਕਾਰ ਕਰਨਾ ਬਣਿਆ ਚੁਣੌਤੀ

ਵੀਡੀਓ ਕੈਪਸ਼ਨ, ਉਹ ਮੁਲਕ, ਜਿੱਥੇ ਕੋਰੋਨਾ ਦੌਰ 'ਚ ਆਪਣਿਆਂ ਦਾ ਸਸਕਾਰ ਕਰਨਾ ਬਣਿਆ ਚੁਣੌਤੀ

ਇੰਡੋਨੇਸ਼ੀਆ ਵਿੱਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ।

ਜਿਸ ਕਾਰਨ ਲਾਸ਼ਾਂ ਦਾ ਸਸਕਾਰ ਕਰਨ ਵਿੱਚ ਕਾਫ਼ੀ ਦਿੱਕਤ ਆ ਰਹੀ ਹੈ। ਕਬਰਿਸਤਾਨ 'ਤੇ ਲੋਕਾਂ ਨੂੰ 24 ਘੰਟੇ ਕੰਮ ਕਰਨਾ ਪੈ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)