ਫੋਟੋਗ੍ਰਾਫ਼ੀ ਵਾਲੇ 'ਬਾਬੇ' ਨੂੰ ਕਲਾਕਾਰ 'ਚਾਚਾ' ਕਿਉਂ ਆਖਦੇ ਹਨ?

ਬਟਾਲਾ ਦੇ ਹਰਭਜਨ ਬਾਜਵਾ ਨੂੰ ਬਾਬਾ ਬਾਜਵਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪੇਂਟਰ ਤੋਂ ਫੋਟਗ੍ਰਾਫ਼ਰ ਬਣੇ ਹਰਭਜਨ ਬਾਜਵਾ ਦੀਆਂ ਕਈ ਕਿਤਾਬਾਂ ਵੀ ਆ ਚੁੱਕੀਆਂ ਹਨ।

ਕੁਦਰਤ ਨੂੰ ਨੇੜਿਓਂ ਕੈਮਰੇ ਰਾਹੀਂ ਤੱਕਣ ਵਾਲੇ ਬਾਬਾ ਬਾਜਵਾ ਨੂੰ ਚਿੱਤਰਕਾਰ ਸੋਭਾ ਸਿੰਘ ਤੋਂ ਪ੍ਰੇਰਣਾ ਮਿਲੀ।

ਪੰਜਾਬ ਦੀਆਂ ਕਈ ਅਹਿਮ ਸ਼ਖ਼ਸੀਅਤਾਂ ਨੂੰ ਕੈਮਰੇ ‘ਚ ਕੈਦ ਕਰਨ ਵਾਲੇ ਬਾਜਵਾ ਖ਼ੁਦ ਨੂੰ ਅੰਦਰੋਂ ਕਲਾਕਾਰ ਮੰਨਦੇ ਹਨ।

(ਰਿਪੋਰਟ – ਗੁਰਪ੍ਰੀਤ ਚਾਵਲਾ, ਐਡਿਟ- ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)