ਪੰਜਾਬ ਵਿੱਚ ਧਾਰਮਿਕ ਕੱਟੜਤਾ, ਪਿਤਰਸੱਤਾ ਅਤੇ ਜਾਤੀਵਾਦ ਖ਼ਿਲਾਫ਼ ਆਵਾਜ਼ ਚੁੱਕਣ ਵਾਲੀ ਔਰਤ

ਵੀਡੀਓ ਕੈਪਸ਼ਨ, ਪੀਰੋ: ਪਿਤਰਸੱਤਾ ਅਤੇ ਜਾਤੀਵਾਦ ਖ਼ਿਲਾਫ਼ ਆਵਾਜ਼ ਚੁੱਕਣ ਵਾਲੀ ਔਰਤ

ਅੱਜ ਤੋਂ ਕਰੀਬ 200 ਸਾਲ ਪਹਿਲਾਂ ਪਿਤਰਸੱਤਾ, ਜਾਤੀਵਾਦ ਅਤੇ ਧਾਰਮਿਕ ਰੂੜੀਵਾਦ ਨੂੰ ਖੁੱਲ੍ਹੀ ਚੁਣੌਤੀ ਦੇਣ ਵਾਲੀ ਪੀਰੋ ਪ੍ਰੇਮਣ ਦੀ ਕਹਾਣੀ।

ਕਈ ਜਾਣਕਾਰ ਇਨ੍ਹਾਂ ਨੂੰ ਪੰਜਾਬੀ ਦੀ ਪਹਿਲੀ ਕਵਿੱਤਰੀ ਵੀ ਮੰਨਦੇ ਹਨ, ਪੀਰੋ, ਜਿਨ੍ਹਾਂ ਦਾ ਅਸਲੀ ਨਾਮ ਕੁਝ ਜਾਣਕਾਰਾਂ ਮੁਤਾਬਕ ਆਇਸ਼ਾ ਦੱਸਦੇ ਹਨ।

ਸਕ੍ਰਿਪਟ- ਨਵਦੀਪ ਕੌਰ, ਸੁਸ਼ੀਲਾ ਸਿੰਘ

ਸ਼ੂਟ-ਰਵਿੰਦਰ ਸਿੰਘ ਰੋਬਿਨ, ਮੰਗਲਜੀਤ ਸਿੰਘ

ਐਡਿਟ- ਦੀਪਕ ਜਸਰੋਟੀਆ

ਪ੍ਰੋਡਿਊਸਰ- ਸੁਸ਼ੀਲਾ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)