ਬਚਪਨ ਵਿੱਚ ਬਾਘ ਨੂੰ ਮਾਰਨ ਵਾਲੀ ਦਲਿਤ ਔਰਤ ਦੀ ਕਹਾਣੀ
1857 ਦੇ ਵਿਦਰੋਹ ਵਿੱਚ ਝਾਂਸੀ ਦੀ ਰਾਣੀ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਝਲਕਾਰੀ ਬਾਈ ਵੀ ਅੰਗਰੇਜ਼ਾਂ ਨਾਲ ਲੜੀ ਸੀ।
ਝਾਂਸੀ ਦੇ ਕੋਲ ਭੋਜਲਾ ਪਿੰਡ ਹੈ। ਉਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਝਲਕਾਰੀ ਬਾਈ ਇਸੇ ਪਿੰਡ ਤੋਂ ਸੀ। ਝਲਕਾਰੀ ਬਾਈ ਇੱਕ ਗਰੀਬ ਦਲਿਤ ਪਰਿਵਾਰ ਨਾਲ ਸਬੰਧਤ ਸੀ।
ਝਲਕਾਰੀ ਬਾਈ ਦੇ ਬਹਾਦੁਰੀ ਦੇ ਕਈ ਕਿੱਸੇ ਹਨ, ਅਨੇਕ ਗੀਤ ਹਨ, ਅਜਿਹਾ ਕਿਤਾਬਾਂ ਵਿੱਚ ਜ਼ਿਕਰ ਹੈ ਕਿ ਉਨ੍ਹਾਂ ਨੇ ਬਚਪਨ ਵਿੱਚ ਬਾਘ ਨੂੰ ਮਾਰਿਆ ਸੀ। ਡਾਕੂਆਂ ਨੂੰ ਖਦੇੜ ਦਿੱਤਾ ਸੀ।
ਸਕ੍ਰਿਪਟ- ਨਸੀਰੂਦੀਨ
ਸ਼ੂਟ- ਦੇਵੇਸ਼ ਸਿੰਘ
ਐਡੀਟਰ- ਦੀਪਕ ਜਸਰੋਟੀਆ
ਪ੍ਰਡਿਊਸਰ- ਸੁਸ਼ੀਲਾ ਸਿੰਘ