ਟੋਕੀਓ 'ਚ ਰਹਿੰਦੇ ਭਾਰਤੀ ਓਲੰਪਿਕਸ ਅਤੇ ਕੋਰੋਨਾ ਮਹਾਂਮਾਰੀ ਬਾਰੇ ਕੀ ਕਹਿੰਦੇ
ਟੋਕੀਓ ਓਲੰਪਿਕਸ ਦਾ ਆਗਾਜ਼ ਨੇੜੇ ਆ ਰਿਹਾ ਹੈ, ਖੇਡਾਂ ਨੂੰ ਲੈ ਕੇ ਜਾਪਾਨ ਵਿੱਚ ਲੋਕਾਂ ਦੀਆਂ ਰਲੀਆਂ-ਮਿਲੀਆਂ ਪ੍ਰਤੀਕਿਰਿਆਵਾਂ ਹਨ।
ਅਸੀਂ ਜਾਪਾਨ ਦੇ ਟੋਕੀਓ ਵਿੱਚ ਰਹਿਣ ਵਾਲੇ ਭਾਰਤੀਆਂ ਨਾਲ ਗੱਲ ਕੀਤੀ ਅਤੇ ਜਾਨਣ ਦੀ ਕੋਸ਼ਿਸ਼ ਕੀਤੀ ਕਿ ਮਹਾਮਾਰੀ ਨੇ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਪ੍ਰਭਾਵਿਤ ਕੀਤੀ ਤੇ ਉਹ ਖੇਡਾਂ ਨੂੰ ਲੈ ਕੇ ਕੀ ਸੋਚਦੇ ਹਨ।
ਪ੍ਰੋਡਿਊਸਰ- ਜਾਨ੍ਹਵੀ ਮੂਲੇ ਅਤੇ ਅਰਵਿੰਦ ਛਾਬੜਾ (ਟੋਕੀਓ ਤੋਂ)