ਇਸ ਕੁੜੀ ਦੀਆਂ ਨਾ ਲੱਤਾਂ ਹਨ ਤੇ ਨਾ ਹੀ ਬਾਹਾਂ, ਪਰ ਹੌਸਲਾ ਕਮਾਲ ਦਾ ਹੈ

ਲਾਹੌਰ ਦੀ ਕਿਰਨ ਇਸ਼ਤਿਆਕ ਦੀਆਂ ਦੋਵੇਂ ਲੱਤਾਂ ਅਤੇ ਬਾਹਾਂ ਨਹੀਂ ਹਨ। ਇਸਦੇ ਬਾਵਜੂਦ ਕਿਰਨ ਨੇ ਹਾਰ ਨਹੀਂ ਮੰਨੀ ਤੇ ਜ਼ਿੰਦਗੀ ਵਿੱਚ ਅੱਗੇ ਵਧਦੀ ਗਈ। ਉਹ ਇਸ ਵੇਲੇ BS ਇੰਗਲਿਸ਼ ਦੀ ਪੜ੍ਹਾਈ ਕਰ ਰਹੀ ਹੈ।

ਰਿਪੋਰਟ- ਵਕਾਸ ਅਨਵਰ, ਉਮਰ ਦਰਾਜ਼ ਨੰਗਿਆਣਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)