ਅਰੁਣਾਚਲ ਪ੍ਰਦੇਸ਼ ਦੇ ਸ਼ਿਲਾਂਗ ਸ਼ਹਿਰ ਦੀ ਤਸਵੀਰ ਬਦਲਣ ਵਾਲੀ ਔਰਤ

ਅੱਜ ਤੋਂ ਲਗਭਗ 80 ਸਾਲ ਪਹਿਲਾਂ ਦੇ ਉੱਤਰ-ਪੂਰਬੀ ਭਾਰਤ ਦੀ ਕਲਪਨਾ ਕਰੋ। ਸ਼ਿਲਾਂਗ ਇਕ ਛੋਟਾ ਜਿਹਾ ਸ਼ਹਿਰ ਸੀ। ਅਰੁਣਾਚਲ ਪ੍ਰਦੇਸ਼ ਨੂੰ ਉਸ ਸਮੇਂ ਨੌਰਥ ਈਸਟ ਫਰੰਟੀਅਰ ਏਜੰਸੀ ਕਿਹਾ ਜਾਂਦਾ ਸੀ।

ਇਨ੍ਹਾਂ ਖੇਤਰਾਂ ਵਿੱਚ ਸਿੱਖਿਆ ਬਾਰੇ ਗੱਲ ਕਰਨਾ ਤਾਂ ਦੂਰ, ਪ੍ਰਸ਼ਾਸਨ ਦੀ ਪਹੁੰਚ ਵੀ ਨਾ ਦੇ ਬਰਾਬਰ ਸੀ। ਉਸ ਸਮੇਂ ਦੌਰਾਨ ਸਿਲਵਰੀਨ ਸਵੇਰ ਨੇ ਉਸ ਖੇਤਰ ਵਿੱਚ ਜੋ ਕੰਮ ਕੀਤਾ ਉਹ ਬੇਮੇਲ ਹੈ।

ਰਿਪੋਰਟਰ - ਸੁਸ਼ੀਲਾ ਸਿੰਘ

ਸ਼ੂਟਐਡਿਟ – ਰਾਓਣਾ ਰਹਿਮਾਨ, ਦੀਪਕ ਜਸਰੋਟਿਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)