ਫੁੱਟਪਾਥ ’ਤੇ ਰਹਿੰਦੀ ਅਸਮਾ ਦਾ ਕਦੋਂ ਬਣੇਗਾ ‘ਸੁਪਨਿਆਂ ਦਾ ਘਰ’
ਕਹਿੰਦੇ ਹਨ ਕਿ ਮੁੰਬਈ ਸੁਪਨਿਆਂ ਦਾ ਸ਼ਹਿਰ ਹੈ। ਹਰ ਕਿਸੇ ਦੇ ਸੁਪਨੇ ਹੁੰਦੇ ਹਨ। ਅਸਮਾ ਦਾ ਵੀ ਸੁਪਨਾ ਹੈ।
ਅਸਮਾ ਨੇ ਆਪਣਾ ਸਾਰਾ ਬਚਪਨ ਮੁੰਬਈ ਦੇ ਫੁੱਟਪਾਥ ’ਤੇ ਬਿਤਾਇਆ ਹੈ। ਹੁਣ ਉਹ ਆਪਣੇ ਘਰ ਦਾ ਸੁਪਨਾ ਵੇਖ ਰਹੀ ਹੈ।
ਉਹ ਫੁੱਟਪਾਥ ’ਤੇ ਹੀ ਪੜ੍ਹਦੀ ਹੈ ਅਤੇ ਅਸਮਾ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦੀ ਹੈ।
ਰਿਪੋਰਟ- ਦਿਪਾਲੀ ਜਗਤਾਪ, ਸ਼ਰਦੁਲ ਕਦਮ