ਦੁਨੀਆਂ ਦਾ ਸਭ ਤੋਂ ਉੱਚਾ ਰੇਤ ਦਾ ਮਹਿਲ, ਕੀ ਹੈ ਇਸਦੀ ਖਾਸੀਅਤ

ਵੀਡੀਓ ਕੈਪਸ਼ਨ, ਦੁਨੀਆਂ ਦਾ ਸਭ ਤੋਂ ਉੱਚਾ ਰੇਤ ਦਾ ਮਹਿਲ

ਦੁਨੀਆਂ ਦਾ ਸਭ ਤੋਂ ਉੱਚਾ ਰੇਤ ਦਾ ਮਹਿਲ ਕੁਝ ਖ਼ਾਸ ਹੈ, ਜਿਸ ਨੂੰ ਡੈਨਮਾਰਕ ਵਿੱਚ ਬਣਾਇਆ ਗਿਆ ਹੈ। ਇਹ ਕੋਵਿਡ ਦੇ ਕਣਾ ਨਾਲ ਸਜਾਇਆ ਗਿਆ ਹੈ। ਇਹ 21.16 ਮੀਟਰ ਉੱਚਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)