ਬੰਗਾਲਦੇਸ਼ ਵਿੱਚ 2 ਫੁੱਟ ਤੋਂ ਵੀ ਛੋਟੀ ਗਾਂ ਦੀ ਕੀ ਹੈ ਖ਼ਾਸੀਅਤ, ਹਜ਼ਾਰਾਂ ਲੋਕ ਦੇਖਣ ਪਹੁੰਚੇ

ਵੀਡੀਓ ਕੈਪਸ਼ਨ, ਬੰਗਾਲਦੇਸ਼ ਵਿੱਚ 2 ਫੁੱਟ ਤੋਂ ਵੀ ਛੋਟੀ ਗਾਂ ਦੀ ਕੀ ਹੈ ਖ਼ਾਸੀਅਤ, ਹਜ਼ਾਰਾਂ ਲੋਕ ਦੇਖਣ ਪਹੁੰਚੇ

ਬੰਗਲਾਦੇਸ਼ ਵਿੱਚ ਇਨ੍ਹਾਂ ਦਿਨੀਂ ਰਾਣੀ ਦੀ ਚਰਚਾ ਜ਼ੋਰਾਂ ’ਤੇ ਹੈ। ਲੋਕ ਇਸ ਨੂੰ ਦੇਖਣ ਦੂਰ ਦੁਰਾਡੇ ਤੋਂ ਪਹੁੰਚ ਰਹੇ ਹਨ। ਰਾਣੀ ਇੱਕ ‘ਭੁੱਟੀ ਗਾਂ’ ਹੈ ਯਾਨੀ ਭੂਟਾਨੀ ਨਸਲ ਦੀ ਗਾਂ ਹੈ। ਦੋ ਸਾਲ ਦੀ ਇਸ ਗਾਂ ਦੀ ਉਚਾਈ 51 ਸੈਂਟੀਮੀਟਰ ਹੈ ਅਤੇ ਵਜ਼ਨ ਸਿਰਫ਼ 28 ਕਿੱਲੋ ਗ੍ਰਾਮ ਹੈ।

(ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)