ਜਾਈਬਾਈ ਚੌਧਰੀ: ਕੁਲੀ ਤੋਂ ਅਧਿਆਪਕਾ ਤੇ ਫਿਰ ਦਲਿਤ ਕਾਰਕੁਨ ਬਣਨ ਦੀ ਕਹਾਣੀ
ਮਹਾਰਾਸ਼ਟਰ ਦੇ ਨਾਗਪੁਰ ਵਿੱਚ ਜੰਮੀ ਜਾਈਬਾਈ ਦਾ 9 ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ ਸੀ ਤੇ ਪਰਿਵਾਰ ਨੂੰ ਪਾਲਣ ਲਈ ਉਨ੍ਹਾਂ ਨੂੰ ਕੁਲੀ ਦਾ ਕੰਮ ਕਰਨਾ ਪਿਆ।
ਪਰ ਆਪਣੀ ਚੁਸਤੀ ਤੇ ਜਜ਼ਬੇ ਨਾਲ ਉਨ੍ਹਾਂ ਨੇ ਪੜ੍ਹਾਈ-ਲਿਖਾਈ ਕੀਤੀ, ਅਧਿਆਪਕਾ ਬਣੀ ਤੇ ਦਲਿਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਦਲਿਤ ਕਾਰਕੁਨ ਵੀ।
ਕੁੜੀਆਂ ਲਈ ਸਿੱਖਿਆ ਦੇ ਦਰਵਾਜ਼ੇ ਖੋਲ੍ਹਣ ਵਾਲੀ ਜਾਈਬਾਈ ਚੌਧਰੀ ਦੀ ਕਹਾਣੀ
ਰਿਪੋਰਟਰ- ਅਨਘਾ ਪਾਠਕ
ਪ੍ਰੋਡਿਊਸਰ- ਸੁਸ਼ੀਲਾ ਸਿੰਘ
ਐਡਿਟ- ਦੀਪਕ ਜਸਰੋਟੀਆ
ਸ਼ੂਟ- ਪਰਵੀਨ ਮੁਧੋਲਕਰ, ਤੁਸ਼ਾਰ ਕੁਲਕਰਨੀ