ਰਾਣੀ ਗਾਇਦਿਨਲੂ ਜਿਸ ਨੂੰ ਅੰਗਰੇਜ਼ਾਂ ਖਿਲਾਫ਼ ਅੰਦੋਲਨ ਕਾਰਨ ਨਹਿਰੂ ਨੇ ਦਿੱਤੀ ਸੀ 'ਰਾਣੀ' ਦੀ ਉਪਾਧੀ
ਨਾਗਾ ਕਬੀਲੇ ਦੀ ਇੱਕ ਅਜਿਹੀ ਔਰਤ ਦੀ ਕਹਾਣੀ ਜਿਸ ਨੇ ਅੰਗਰੇਜ਼ਾਂ ਦੇ ਜ਼ਬਰੀ ਟੈਕਸ ਵਸੂਲੀ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ 14 ਸਾਲ ਜੇਲ੍ਹ ਵਿੱਚ ਕੱਟੇ।
ਪਰ ਉਹ ਆਪਣੇ ਸਭਿਆਚਾਰ ਦੀ ਪਛਾਣ ਲਈ ਲੜਦੀ ਰਹੀ। ਨਹਿਰੂ ਵੱਲੋਂ ਉਨ੍ਹਾਂ ਨੂੰ ‘ਰਾਣੀ’ ਦਾ ਖਿਤਾਬ ਦਿੱਤਾ ਗਿਆ। ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਵੀ ਸਨਮਾਨਿਆ ਗਿਆ ਸੀ।
ਦੇਖੋ ਰਾਣੀ ਗਾਇਦਿਨਲਿਊ ਦੀ ਕਹਾਣੀ
ਰਿਪੋਰਟ- ਸੁਸ਼ੀਲਾ ਸਿੰਘ, ਸ਼ੂਟ-ਐਡਿਟ: ਦੀਪਕ ਜਸਰੋਟੀਆ
ਔਰਤਾਂ ਦੇ ਜਜ਼ਬੇ ਦੀਆਂ ਕਹਾਣੀਆਂ: