ਗੁਰਮੀਤ ਬਾਵਾ ਦੇ ਪਿਤਾ ਨੂੰ ਲੋਕਾਂ ਨੇ ਰੋਕ ਕੇ ਕਿਉਂ ਕਿਹਾ ਸੀ ਸਰਦਾਰਾ ਤੇਰਾ ਦਿਮਾਗ ਖ਼ਰਾਬ ਹੈ...

ਵੀਡੀਓ ਕੈਪਸ਼ਨ, ਗੁਰਮੀਤ ਬਾਵਾ ਦੇ ਪਿਤਾ ਨੂੰ ਲੋਕਾਂ ਨੇ ਰੋਕ ਕੇ ਕਿਉਂ ਕਿਹਾ ਸੀ ਸਰਦਾਰਾ ਤੇਰਾ ਦਿਮਾਗ ਖ਼ਰਾਬ ਹੈ...

ਜਦੋਂ ਗੁਰਮੀਤ ਬਾਵਾ ਪਹਿਲੀ ਵਾਰ ਕਾਲਜ ਪੜ੍ਹਨ ਗਏ ਤਾਂ ਪਿੰਡ ਵਾਲੇ ਉਨ੍ਹਾਂ ਦੇ ਪਿਤਾ ਨੂੰ ਕੀ ਕਹਿੰਦੇ ਸਨ? ਗੁਰਮੀਤ ਦੇ ਨਾਂ ਨਾਲ ਬਾਵਾ ਕਿਵੇਂ ਲੱਗਾ? ਗੁਰਮੀਤ ਦੇ ਬਾਵਾ ਦੀਆਂ ਦੋਵੇਂ ਧੀਆਂ ਦੀ ਕਹਾਣੀ ਖ਼ਾਸ ਕਰ ਲਾਚੀ ਬਾਵਾ ਦੀ। ਕਿਉਂ ਗੁਰਮੀਤ ਬਾਵਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਬਣਦਾ ਮਾਣ ਨਹੀਂ ਮਿਲਿਆ। ਇਨ੍ਹਾਂ ਤਮਾਮ ਮੁੱਦਿਆਂ ’ਤੇ ਗੱਲਬਾਤ ਵਿਸਥਾਰ ਨਾਲ ਦੇਖੋ

ਰਿਪੋਰਟ- ਰਵਿੰਦਰ ਸਿੰਘ ਰੌਬਿਨ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)