ਜੇ ਹਿੰਦੂ ਕਹਿੰਦਾ ਹੈ ਕਿ ਮੁਸਲਮਾਨ ਨਹੀਂ ਰਹਿਣਾ ਚਾਹੀਦਾ ਤਾਂ ਉਹ ਹਿੰਦੂ ਫਿਰ ਹਿੰਦੂ ਨਹੀਂ- ਆਰਐੱਸਐੱਸ ਮੁਖੀ
ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਸਾਰੇ ਭਾਰਤੀਆਂ ਦਾ ਡੀਐੱਨਏ ਇੱਕੋ ਹੀ ਹੈ, ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ। ਉਨ੍ਹਾਂ ਨੇ ਮੌਬ ਲਿਚਿੰਗ ਵਿੱਚ ਸ਼ਾਮਲ ਲੋਕਾਂ ਨੂੰ ਹਿੰਦੁਤਵ ਦੇ ਖ਼ਿਲਾਫ਼ ਦੱਸਿਆ।
ਭਾਗਵਤ ਮੁਤਾਬਕ ਜੇਕਰ ਕੋਈ ਹਿੰਦੂ ਕਹਿੰਦਾ ਹੈ ਕਿ ਇੱਥੇ ਮੁਸਲਮਾਨਾਂ ਨੂੰ ਨਹੀਂ ਰਹਿਣਾ ਚਾਹੀਦਾ ਤਾਂ ਉਹ ਵਿਅਕਤੀ ਹਿੰਦੂ ਨਹੀਂ ਹੈ। ਇਸ ਤੋਂ ਇਲਾਵਾ ਭਾਗਵਤ ਕੀ ਬੋਲੇ ਸੁਣੋ।
ਵੀਡੀਓ- ANI/DD